ਸੁਰਜੀਤ ਪਾਤਰ ਦਾ ਐਵਾਰਡ ਵਾਪਸੀ ਦੇ ਐਲਾਨ ਮਗਰੋਂ ਮੋਦੀ ਨੂੰ ਸਵਾਲ

ਵੀਡੀਓ ਕੈਪਸ਼ਨ, ਸੁਰਜੀਤ ਪਾਤਰ ਦਾ ਐਵਾਰਡ ਵਾਪਸੀ ਦੇ ਐਲਾਨ ਮਗਰੋਂ ਮੋਦੀ ਨੂੰ ਸਵਾਲ

ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਕਵੀ ਸੁਰਜੀਤ ਪਾਤਰ ਨੇ ਵੀ ਹੁਣ ਪਦਮ ਸ਼੍ਰੀ ਮੋੜਨ ਦਾ ਫੈਸਲਾ ਲਿਆ ਹੈ।

ਉਨ੍ਹਾਂ ਨੇ ਕਿਹਾ, "ਜਿਸ ਸੰਵੇਦਨ-ਹੀਣਤਾ ਅਤੇ ਬੇਕਦਰੀ ਨਾਲ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਅਤੇ ਸ਼ਾਂਤਮਈ ਅੰਦੋਲਨ ਨਾਲ ਸਲੂਕ ਕੀਤਾ ਹੈ। ਉਸ ਨੇ ਮੇਰੇ ਦਿਲ ਨੂੰ ਠੇਸ ਪਹੁੰਚਾਈ ਹੈ।”

ਸੁਰਜੀਤ ਪਾਤਰ ਦੇ ਇਸ ਫੈਸਲੇ ਬਾਰੇ ਬੀਬੀਸੀ ਪੱਤਰਕਾਰ ਨਵਦੀਪ ਕੌਰ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)