ਸੰਨੀ ਦਿਓਲ: ‘ਸਾਡੇ ਲਈ ਹੀਰੋ ਸੀ, ਪਰ ਹੁਣ ਜ਼ੀਰੋ ਹੈ’

ਵੀਡੀਓ ਕੈਪਸ਼ਨ, ਸੰਨੀ ਦਿਓਲ: ‘ਸਾਡੇ ਲਈ ਹੀਰੋ ਸੀ, ਪਰ ਹੁਣ ਜ਼ੀਰੋ ਹੈ’

ਗੁਰਦਾਸਪੁਰ ਦੇ ਸੰਸਦ ਮੈਂਬਰ ਸਨੀ ਦਿਓਲ ਦਾ ਕਿਸਾਨ ਅੰਦੋਲਨ ਦੇ ਦੁਆਲੇ ਟਵੀਟ ਆਇਆ ਤਾਂ ਇਸ ਬਾਬਤ ਗੁਰਦਾਸਪੁਰ ਹਲਕੇ ਦੇ ਕਿਸਾਨਾਂ ਨੇ ਉਨ੍ਹਾਂ ਦੇ ਟਵੀਟ ਉੱਤੇ ਰਾਇ ਰੱਖੀ।

(ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਰੁਬਾਇਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)