Farmers Protest: ਕਿਸਾਨ ਅੰਦੋਲਨ ’ਚ ਪੇਪਰਾਂ ਦੀ ਤਿਆਰੀ ਕਰਦੀ ਕੁੜੀ-ਪੜ੍ਹਾਈ ਨਾਲ ਖੇਤੀ ਲਈ ਲੜਾਈ ਵੀ ਜ਼ਰੂਰੀ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਇੱਕ ਹਫ਼ਤੇ ਤੋਂ ਵੱਧ ਦੇ ਸਮੇਂ ਤੋਂ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਧਰਨੇ ’ਤੇ ਬੈਠੇ ਹਨ।
11 ਸਾਲਾ ਗੁਰਸਿਮਰਤ ਕੌਰ ਦਿੱਲੀ ਦੀ ਸਰਹੱਦ ਉੱਤੇ ਬੈਠੇ ਮੁਜ਼ਾਹਰਾਕਾਰੀਆਂ ਵਿੱਚ ਸ਼ਾਮਲ ਹੈ।
ਗੁਰਸਿਮਰਤ ਇੱਥੋਂ ਹੀ ਆਪਣੀ ਪੜ੍ਹਾਈ ਵੀ ਕਰ ਰਹੀ ਹੈ।
ਗੁਰਸਿਮਰਤ ਕੌਰ ਆਪਣੇ ਪੂਰੇ ਪਰਿਵਾਰ ਨਾਲ ਧਰਨੇ ਵਿੱਚ ਆਏ ਹਨ।
ਰਿਪੋਰਟ: ਅਰਵਿੰਦ ਛਾਬੜਾ
ਸ਼ੂਟ: ਗੁਲਸ਼ਨ ਕੁਮਾਰ