ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਧਰਨਾ ਲਾਈ ਬੈਠੇ ਕਿਸਾਨਾਂ ਨੇ ਇੰਝ ਮਨਾਇਆ ਗੁਰਪੁਰਬ
ਦਿੱਲੀ ਦੇ ਸਿੰਘੂ ਅਤੇ ਟਿੱਕਰੀ ਬਾਰਡਰ ’ਤੇ ਅਰਦਾਸ ਕੀਤੀ ਗਈ ਅਤੇ ਪ੍ਰਸ਼ਾਦ ਵੰਡਿਆ ਗਿਆ। ਓੱਧਰ ਦਿੱਲੀ-ਗਾਜ਼ੀਪੁਰ ਬਾਰਡਰ ’ਤੇ ਬੈਠੇ ਕਿਸਾਨ। ਬੁਰਾੜੀ ਜਾਣ ਲਈ ਅਜੇ ਵੀ ਨਹੀਂ ਤਿਆਰ।
ਸਿੰਘੂ ਬਾਰਡਰ ’ਤੇ ਕਿਸਾਨਾਂ ਲਈ ਲਗਾਇਆ ਹੈ ਮੁਫ਼ਤ ਮੈਡੀਕਲ ਕੈਂਪ।
ਵੀਡੀਓ- ਏਐਨਆਈ
ਐਡਿਟ- ਰਾਜਨ ਪਪਨੇਜਾ