Farmers Protest: ਕਿਸਾਨੀ ਸੰਘਰਸ਼ ਦੇ ਦੁਆਲੇ ਪੰਜਾਬੀ ਗਾਇਕਾਂ ਦੇ ਮੋਰਚੇ ਦੇ ਕੀ ਮਾਅਨੇ
ਪੰਜਾਬ ਵਿੱਚ ਕਿਸਾਨਾਂ ਵੱਲੋਂ ਖ਼ੇਤੀ ਕਾਨੂੰਨਾਂ ਦੇ ਵਿਰੋਧ ਤੋਂ ਬਾਅਦ ਹੀ ਕਿਸਾਨੀ ਸੰਘਰਸ਼, ਖ਼ੇਤੀ ਕਾਨੂੰਨ ਅਤੇ ਇਸ ਮੁੱਦੇ ਦੇ ਆਲੇ-ਦੁਆਲੇ ਗੀਤ ਵੀ ਰਿਲੀਜ਼ ਹੋਏ ਤੇ ਹੋ ਰਹੇ ਹਨ।
ਪੰਜਾਬੀ ਗਾਇਕਾਂ ਤੇ ਗੀਤਕਾਰਾਂ ਵੱਲੋਂ ਪੇਸ਼ ਇਨ੍ਹਾਂ ਗੀਤਾਂ ਰਾਹੀਂ ਕਿਸਾਨੀ ਮੋਰਚੇ ਦੇ ਮਾਅਨੇ ਕੀ ਕਹਿੰਦੇ ਹਨ?
(ਰਿਪੋਰਟ- ਨਵਦੀਪ ਕੌਰ, ਐਡਿਟ- ਸਦਫ਼ ਖ਼ਾਨ)