'ਫੌਜੀ ਭਾਵੇਂ ਪਾਕਿਸਤਾਨ ਦਾ ਮਰੇ ਜਾਂ ਭਾਰਤ ਦਾ, ਮਰਦੇ ਤਾਂ ਪੁੱਤ ਹੀ ਨੇ'

ਭਾਰਤ ਸ਼ਾਸਿਤ ਜੰਮੂ-ਕਸ਼ਮੀਰ ’ਚ ਪਾਕ ਫ਼ੌਜ ਨਾਲ ਝੜਪ ਦੌਰਾਨ 27 ਨਵੰਬਰ ਨੂੰ ਰਾਇਫ਼ਲ ਮੈਨ ਸੁਖਬੀਰ ਦੀ ਮੌਤ ਹੋ ਗਈ ਸੀ

(ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)