ਕਿਸਾਨ ਦੀ ਮਜਬੂਰੀ ਤੇ ਸਿਆਸਤਦਾਨਾਂ ਦੀ ਬੇਰੁਖੀ ਦੀ ਪੂਰੀ ਕਹਾਣੀ
ਸਿੰਘੂ ਬਾਰਡਰ ’ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਹਲਕੀ ਨੋਕ-ਝੋਕ। ਕੋਰੋਨਾਵਾਇਰਸ ਦਾ ਹਵਾਲਾ ਦੇਣ ’ਤੇ ਕਿਸਾਨਾਂ ਨੇ ਪੁਲਿਸ ’ਤੇ ਖੜ੍ਹੇ ਕੀਤੇ ਸਵਾਲ। ਪੁਲਿਸ ਨੇ ਵੀ ਕਿਸਾਨਾਂ ਨੂੰ ਪਿੱਛੇ ਹਟਣ ਦੀ ਬੇਨਤੀ ਕੀਤੀ ਪਰ ਕਿਸਾਨ ਵੀ ਅੱਗੇ ਆਉਣ ਲਈ ਅੜੇ ਰਹੇ।