ਕਿਸਾਨਾਂ ਦਾ ਦਿੱਲੀ ਕੂਚ : ਪੰਜਾਬ ਤੇ ਹਰਿਆਣਾ ਬਾਰਡਰ ਉੱਤੇ ਕੀ ਹਨ ਹਾਲਾਤ - ਗਰਾਊਂਡ ਰਿਪੋਰਟ
ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਦਿੱਲੀ ਕੂਚ ਜਾਰੀ ਹੈ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਰਾਹ ਬੰਦ ਕਰਨ ਦੀ ਯੋਜਨਾ ਤਹਿਤ ਕਿਸਾਨਾਂ ਨੂੰ ਦਿੱਲੀ ਨਾ ਜਾਣ ਦੀ ਯੋਜਨਾ ਬਣਾ ਰੱਖੀ ਹੈ।
ਅੰਬਾਲਾ, ਸ਼ੰਭੂ ਬਾਰਡਰ ਤੇ ਕਈ ਹੋਰ ਥਾਵਾਂ ਉੱਤੇ ਹਰਿਆਣਾ ਪੁਲਿਸ ਨੇ ਬਕਾਇਦਾ ਰਾਸਤੇ ਜਾਮ ਕਰ ਦਿੱਤੇ ਹਨ।
ਗਰਾਉਂਡ ਜ਼ੀਰੋ ਤੋਂ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਰਿਪੋਰਟ
(ਸ਼ੂਟ-ਐਡਿਟ: ਗੁਲਸ਼ਨ ਕੁਮਾਰ)