ਲਾਪਤਾ ਹੋਏ 76 ਬੱਚਿਆਂ ਨੂੰ ਲੱਭਣ ਵਾਲੀ ਪੁਲਿਸ ਮੁਲਾਜ਼ਮ ਕਿਸ ਪ੍ਰੇਰਨਾ ਨਾਲ ਡਿਊਟੀ ਕਰਦੀ
ਦਿੱਲੀ ਪੁਲਿਸ ਦੀ ਸੀਮਾ ਢਾਕਾ ਨੂੰ ਵਾਰੀ ਤੋਂ ਬਿਨ੍ਹਾਂ ਇਹ ਤਰੱਕੀ ਦੇ ਕੇ ਸਹਾਇਕ ਸਬ-ਇੰਸਪੈਕਟਰ ਦਾ ਰੈਂਕ ਦਿੱਤਾ ਹੈ। ਸੀਮਾ ਨੇ 76 ਲਾਪਤਾ ਬੱਚਿਆਂ ਦਾ ਪਤਾ ਲਾਇਆ ਹੈ ਅਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਵੀ ਉਨ੍ਹਾਂ ਦੀ ਸਿਫ਼ਤ ਕੀਤੀ ਹੈ