ਪੰਜਾਬ: ਪਹਿਲਾਂ ਲੌਕਡਾਊਨ ਦੀ ਮਾਰ ਤੇ ਹੁਣ ਰੇਲਾਂ ਨਾ ਆਉਣ ਕਾਰਨ ਉਦਯੋਗਪਤੀ ਇੰਝ ਹੋ ਰਿਹਾ ਪਰੇਸ਼ਾਨ
ਪੰਜਾਬ ਵਿੱਚ ਰੇਲਾਂ ਬੰਦ ਹੋਣ ਕਾਰਨ ਪੇਪਰ ਮਿੱਲ ਮਾਲਕ ਪਰੇਸ਼ਾਨ ਹਨ। ਪਹਿਲਾਂ ਲੌਕਡਾਊਨ ਕਾਰਨ ਤੇ ਹੁਣ ਮਾਲ ਗੱਡੀਆਂ ਨਾਲ ਆਉਣ ਕਾਰਨ ਕਈ ਛੋਟੇ-ਵੱਡੇ ਉਦਯੋਗ ਪ੍ਰਭਾਵਿਤ ਹੋ ਰਹੇ ਹਨ।
ਰਿਪੋਰਟ: ਰਵਿੰਦਰ ਰੌਬਿਨ ਬੀਬੀਸੀ ਪੰਜਾਬੀ ਲਈ, ਐਡਿਟ-ਰਾਜਨ ਪਪਨੇਜਾ