ਸੰਨੀ ਦਿਓਲ ਦੀ ਚਿੱਠੀ 'ਤੇ ਕਿਉਂ ਗੁੱਸੇ ਚ ਆਏ ਗੁਰਦਾਸਪੁਰ ਦੇ ਲੋਕ
ਗੁਰਦਾਸਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਦੀ ਚਿੱਠੀ ’ਤੇ ਸਥਾਨਕ ਲੋਕਾਂ ਦਾ ਪ੍ਰਤੀਕਰਮ ਆਇਆ ਹੈ। ਸੰਨੀ ਦਿਓਲ ਨੇ ਕਿਸਾਨਾਂ ਨੂੰ ਗੱਲਬਾਤ ਜ਼ਰੀਏ ਮਾਮਲਾ ਸੁਲਝਾਉਣ ਦੀ ਅਪੀਲ ਕੀਤੀ ਹੈ।
ਕਿਸਾਨ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਹਨ। ਦਿਓਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਰੇਲ ਟਰੈਕ ਖਾਲੀ ਕਰਾਉਣ ਲਈ ਵੀ ਚਿੱਠੀ ਲਿਖੀ ਹੈ।
ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਰਾਜਨ ਪਪਨੇਜਾ