ਭਾਰਤ-ਪਾਕਿਸਤਾਨ: ਕਾਨੂੰਨ ਸਖ਼ਤ ਹੋਏ ਪਰ ਔਰਤਾਂ ਖਿਲਾਫ਼ ਅਪਰਾਧ ਫਿਰ ਵੀ ਵਧੇ, ਕਿਉਂ

ਵੀਡੀਓ ਕੈਪਸ਼ਨ, ਭਾਰਤ-ਪਾਕਿਸਤਾਨ: ਕਾਨੂੰਨੀ ਬਦਲਾਅ ਦੇ ਬਾਵਜੂਦ ਵਧਦੇ ਔਰਤਾਂ ਖ਼ਿਲਾਫ਼ ਅਪਰਾਧ, ਆਖ਼ਰ ਸਮੱਸਿਆ ਕਿੱਥੇ?

ਭਾਵੇਂ ਨਿਰਭਿਆ ਹੋਵੇ ਜਾਂ ਜ਼ੈਨਬ ਦਾ ਮਾਮਲਾ, ਇਨ੍ਹਾਂ ਨੂੰ ਲੈ ਕੇ ਹੋਏ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨਾਂ ਅਤੇ ਬਦਲਾਅ ਦੀ ਦਿਸ਼ਾ ਵੱਲ ਯਤਨਾਂ ਦੇ ਬਾਵਜੂਦ, ਭਾਰਤ-ਪਾਕਿਸਤਾਨ ’ਚ ਔਰਤਾਂ ਖ਼ਿਲਾਫ਼ ਭਿਆਨਕ ਅਪਰਾਧ ਜਾਰੀ ਹਨ, ਆਖ਼ਰ ਸਮੱਸਿਆ ਹੈ ਕਿੱਥੇ?

ਭਾਰਤ ਅਤੇ ਪਾਕਿਸਤਾਨ ਵਿੱਚ ਔਰਤਾਂ ਖ਼ਿਲਾਫ਼ ਅਪਰਾਧਾਂ ਦੇ ਹਾਲੀਆ ਮਾਮਲਿਆਂ ਵਿੱਚ ਗੁੱਸਾ ਜ਼ਾਹਿਰ ਹੋ ਰਿਹਾ ਹੈ, ਪਰ ਨਿਆਂ ਦਾ ਰਾਹ ਇੰਨਾ ਲੰਬਾ ਕਿਉਂ ਸਾਬਿਤ ਹੋ ਰਿਹਾ ਹੈ।

ਭਾਰਤ ਤੋਂ ਦਿਵਿਆ ਆਰਿਆ ਅਤੇ ਪਾਕਸਿਤਾਨ ਤੋਂ ਸ਼ੁਮਾਇਲਾ ਜਾਫ਼ਰੀ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)