ਇਨ੍ਹਾਂ ਬੱਚੀਆਂ ਨੇ 7 ਸਾਲ ਦੀ ਉਮਰ ’ਚ 13 ਹਜ਼ਾਰ ਕਿਲੋਮੀਟਰ ਦੀ ਚੜ੍ਹਾਈ ਚੜ੍ਹੀ
ਮਾਪਿਆਂ ਨੇ ਸ਼ੁਰੂ ਵਿਚ ਫੈਸਲਾ ਲਿਆ ਕਿ ਬੱਚੀਆਂ ਜਿੱਥੋਂ ਤਕ ਟ੍ਰੈਕਿੰਗ 'ਤੇ ਜਾ ਸਕਣਗੀਆਂ, ਉਹ ਜਾਣ ਅਤੇ ਜਿਥੇ ਮੁਸ਼ਕਲ ਲੱਗਗੀ ਉਥੋਂ ਵਾਪਸ ਆ ਜਾਉਣਗੀਆਂ।
ਪਰ ਦੋਵੇਂ ਬੱਚੀਆਂ 13,000 ਫੁੱਟ ਉੱਚੇ ਕੇਦਾਰਕੰਠਾ ਟ੍ਰੈਕ 'ਤੇ ਚੜ੍ਹਨ ਵਿਚ ਸਫਲ ਹੋ ਗਈਆਂ।