ਉਹ ਟਰਾਂਸਡਜੈਂਡਰ, ਜੋ ਜ਼ਖ਼ਮੀ ਤੇ ਬੇਸਹਾਰਾ ਗਊਆਂ ਦਾ ਬਣੀ ਸਹਾਰਾ
ਗੁਜਰਾਤ ਦੀ ਇਹ ਟਰਾਂਸਜੈਂਡਰ ਹਾਈਵੇਅ 'ਤੇ ਹਰ ਆਉਂਦੇ-ਜਾਂਦੇ ਸ਼ਖ਼ਸ ਤੋਂ ਪੈਸੇ ਮੰਗਦੀ ਹੈ। ਉਸ ਪੈਸੇ ਨਾਲ ਉਹ ਗਊਆਂ ਦਾ ਪਾਲਣ-ਪੋਸ਼ਣ ਕਰਦੀ ਹੈ। ਦਿਲੀਪ ਭਾਈ ਵੱਲੋਂ 100 ਗਊਆਂ ਦੀ ਸੰਖਿਆਂ ਵਾਲੀ ਇੱਕ ਗਊਸ਼ਾਲਾ ਚਲਾਈ ਜਾ ਰਹੀ ਹੈ।
ਵੀਡੀਓ: ਨਿਤਿਨ ਗੋਹਿਲ ਅਤੇ ਉਤਸਵ