‘ਕਿਸਾਨਾਂ ਨਾਲ ਭਾਜਪਾ ਨੇ ਨਹੀਂ ਅਕਾਲੀਆਂ ਨੇ ਕੀਤਾ ਧੋਖਾ’
ਭਾਜਪਾ ਆਗੂ ਵਿਜੇ ਸਾਂਪਲਾ ਕਹਿੰਦੇ ਹਨ ਕਿ ਉਹ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਹਨ ਤੇ ਕਿਸਾਨ ਉਨ੍ਹਾਂ ਨੂੰ ਦੱਸਣ ਕਿ ਨਵੇਂ ਖੇਤੀ ਬਿੱਲਾਂ ਵਿਚ ਕਮੀਆਂ ਕੀ ਹਨ?
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸਾਂਪਲਾ ਨੇ ਮੰਨਿਆ ਕਿ ਪਾਰਟੀ ਕਿਸਾਨਾਂ ਤੱਕ ਆਪਣੀ ਗੱਲ ਪਹੁੰਚਾਉਣ ਵਿਚ ਨਾਕਾਮਯਾਬ ਹੋਈ ਹੈ ਪਰ ਨਵੇਂ ਖੇਤੀ ਬਿੱਲ ਕਿਸਾਨਾਂ ਦੇ ਹਿੱਤ ਵਿਚ ਹਨ।
(ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ/ਐਡਿਟ – ਗੁਲਸ਼ਨ ਕੁਮਾਰ)