ਬਿਹਾਰ ਚੋਣਾਂ ਬਾਰੇ ਉਹ ਹਰ ਗੱਲ, ਜੋ ਪਤਾ ਹੋਣਾ ਜ਼ਰੂਰੀ ਹੈ
28 ਅਕਤੂਬਰ ਤੋਂ 7 ਨਵੰਬਰ ਵਿਚਾਲੇ ਤਿੰਨ ਗੇੜਾਂ ਵਿੱਚ ਹੋਣਗੀਆਂ ਬਿਹਾਰ ਵਿੱਚ ਚੋਣਾਂ। ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਬਿਹਾਰ ਅਜਿਹਾ ਪਹਿਲਾ ਸੂਬਾ ਹੈ ਜਿੱਥੇ ਚੋਣਾਂ ਹੋਣ ਜਾ ਰਹੀਆਂ ਹਨ।
ਇਨ੍ਹਾਂ ਚੋਣਾਂ ਬਾਰੇ ਇਸ ਵੀਡੀਓ ਜ਼ਰੀਏ ਉਹ ਹਰ ਗੱਲ ਜਾਣੋ ਜੋ ਪਤਾ ਹੋਣੀ ਜ਼ਰੂਰੀ ਹੈ।
ਐਡਿਟ- ਰਾਜਨ ਪਪਨੇਜਾ