ਤਨਿਸ਼ਕ ਦੇ ਇਸ਼ਤਿਹਾਰ ’ਤੇ ਹੰਗਾਮਾ, ਆਲੋਚਕਾਂ ਨੇ ਦਿਵਿਆ ਦੱਤਾ ’ਤੇ ਵੀ ਚੁੱਕੇ ਸਵਾਲ
ਭਾਰਤੀ ਗਹਿਣਿਆਂ ਦੇ ਬ੍ਰਾਂਡ ਤਨਿਸ਼ਕ ਵੱਲੋਂ ਇੱਕ ਇਸ਼ਤਿਹਾਰ ਪਾਏ ਜਾਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਗਾਤਾਰ ਇਸਦੀ ਆਲੋਚਨਾ ਹੋਣ ਲੱਗੀ... ਜਿਸ ਨੂੰ ਵੇਖਦਿਆਂ ਤਨਿਸ਼ਕ ਨੇ ਆਪਣਾ ਇਸ਼ਤਿਹਾਰ ਵਾਪਿਸ ਲੈ ਲਿਆ ਹੈ।
ਇਹ ਇਸ਼ਤਿਹਾਰ ਵੱਖ-ਵੱਖ ਭਾਈਚਾਰਿਆਂ ਦੇ ਇੱਕ ਵਿਆਹੇ ਜੋੜੇ ਨਾਲ ਜੁੜਿਆ ਸੀ ਅਤੇ ਇਸ ਵਿੱਚ ਮੁਸਲਿਮ ਪਰਿਵਾਰ ਵਿੱਚ ਹਿੰਦੂ ਨੂੰਹ ਦੀ ਗੋਦ ਭਰਾਈ ਦੀ ਰਸਮ ਦਿਖਾਈ ਗਈ ਸੀ।
ਐਡਿਟ- ਰੁਬਾਇਤ ਬਿਸਵਾਸ