ਪਿਛਲੇ 13 ਸਾਲਾਂ ਤੋਂ ਕਿਵੇਂ ਇਹ ਪੰਛੀ ਬਣੇ ਲਕਸ਼ਮੀ ਨਾਰਾਇਣ ਰੈੱਡੀ ਦੇ ਮਹਿਮਾਨ
ਲਕਸ਼ਮੀ ਨਾਰਾਇਣ ਰੈੱਡੀ ਨੇ ਪਿਛਲੇ 13 ਸਾਲਾਂ ਤੋਂ ਪੰਛੀਆਂ ਨਾਲ ਇੱਕ ਸਬੰਧ ਬਣਾਇਆ ਹੈ।
ਸ਼ੁਰੂ ਵਿਚ ਬਹੁਤ ਘੱਟ ਪੰਛੀ ਆਉਂਦੇ ਸਨ। ਕੁਝ ਸਮੇਂ ਬਾਅਦ, ਉਨ੍ਹਾਂ ਨੇ ਪੰਛੀਆਂ ਦੀ ਗਿਣਤੀ ਵਿੱਚ ਵਾਧਾ ਵੇਖਿਆ ।
ਉਹ ਛੱਤ ਨੂੰ ਦਿਨ ਵਿਚ ਤਿੰਨ ਵਾਰ ਸਾਫ਼ ਕਰਦੇ ਹਨ।
ਪੰਛੀ ਦਿਨ ਵਿਚ ਤਿੰਨ ਵਾਰ ਆਉਂਦੇ ਹਨ - ਸਵੇਰੇ 6 ਵਜੇ, ਦੁਪਹਿਰ ਦੇ 1 ਵਜੇ ਅਤੇ ਦੁਪਹਿਰ ਸ਼ਾਮ 4 ਵਜੇ।