‘ਨਾ ਗਰਮੀ ਦਾ ਨਾ ਕੋਰੋਨਾ ਦਾ ਡਰ, ਸਾਨੂੰ ਤਾਂ ਜ਼ਮੀਨ ਖੋਹਣ ਦਾ ਡਰ ਹੈ’
ਕਾਂਗਰਸ ਆਗੂ ਰਾਹੁਲ ਗਾਂਧੀ ਪੰਜਾਬ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਰੈਲੀਆਂ ਕਰ ਰਹੇ ਹਨ, ਉਨ੍ਹਾਂ ਦੀ ‘ਕਿਸਾਨ ਬਚਾਓ ਯਾਤਰਾ’ ਦਾ ਦੂਜਾ ਦਿਨ ਹੈ। ਇਸ ਦੌਰਾਨ ਸੰਗਰੂਰ ਦੇ ਭਵਾਨੀਗੜ੍ਹ 'ਚ ਟੋਲ ਪਲਾਜ਼ਾ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਗੱਲ ਕੀਤੀ।
(ਐਡਿਟ- ਸਦਫ਼)