ਖੇਤੀ ਬਿੱਲਾਂ ਖਿਲਾਫ਼ ਡਟੀਆਂ ਬੀਬੀਆਂ- 'ਕਿਸਾਨਾਂ ਦੀਆਂ ਧੀਆਂ-ਭੈਣਾਂ ਹਾਂ, ਅਸਰ ਤਾਂ ਚੁੱਲ੍ਹੇ 'ਤੇ ਵੀ ਪਵੇਗਾ'
ਅੰਮ੍ਰਿਤਸਰ ਦੇ ਦੇਵੀ ਦਾਸ ਪੁਰਾ ਫਾਟਕ ’ਤੇ ਕਿਸਾਨ ਔਰਤਾਂ ਵੱਲੋਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਗਿਆ। ਕੇਸਰੀ ਰੰਗ ਦੇ ਕੱਪੜਿਆਂ ਵਿੱਚ ਇਸ ਮੁਜ਼ਾਹਰੇ ਦੀ ਅਗਵਾਈ ਕਿਸਾਨ ਔਰਤਾਂ ਨੇ ਕੀਤੀ।
(ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)