ਕਨ੍ਹੱਈਆ ਕੁਮਾਰ ਉਮਰ ਖ਼ਾਲਿਦ ਦੇ ਮਾਮਲੇ 'ਤੇ ਖੁੱਲ ਕੇ ਕਿਉਂ ਨਹੀਂ ਬੋਲ ਰਹੇ?
ਬਿਹਾਰ ‘ਚ ਹੋਣ ਵਾਲੇ ਵਿਧਾਨਸਭਾ ਚੋਣਾਂ ਦੌਰਾਨ ਕੀ ਕਨ੍ਹੱਈਆ ਕੁਮਾਰ ਖ਼ੁਦ ਚੋਣ ਮੈਦਾਨ ‘ਚ ਉਤਰਨਗੇ?
ਉਮਰ ਖ਼ਾਲਿਦ ਬਾਰੇ ਕਨ੍ਹੱਈਆ ਕੁਮਾਰ ਕੀ ਸੋਚਦੇ ਹਨ?
ਬੀਬੀਸੀ ਹਿੰਦੀ ਦੇ ਪੱਤਰਕਾਰ ਸਲਮਾਨ ਰਾਵੀ ਨੇ ਇੰਟਰਵਿਊ ਦੌਰਾਨ ਕਨ੍ਹੱਈਆ ਕੁਮਾਰ ਤੋਂ ਪੁੱਛੇ ਕੁਝ ਅਹਿਮ ਸਵਾਲ...