'ਕਿਸਾਨ ਕੋਲ ਪੈਸਾ ਹੋਵੇਗਾ ਤਾਂ ਹੀ ਬਾਜ਼ਾਰ 'ਚ ਰੌਣਕ ਮੁੜੇਗੀ'
ਕੇਂਦਰ ਸਰਕਾਰ ਦੇ ਖੇਤੀ ਨਾਲ ਜੁੜੇ ਨਵੇਂ ਨਿਯਮਾਂ ਅਤੇ ਯੋਜਨਾਵਾਂ ਨੇ ਕਿਸਾਨਾਂ ਨੂੰ ਗੁੱਸਾ ਦਿਵਾਇਆ ਹੈ ਅਤੇ ਉਹ ਲਗਾਤਾਰ ਮੁਜ਼ਾਹਰੇ ਕਰ ਰਹੇ ਹਨ।
ਇੱਕ ਮੁਲਕ-ਇੱਕ ਮੰਡੀ ਵਾਲੇ ਪਲਾਂ ਦਾ ਖਾਸ ਤੌਰ 'ਤੇ ਵਿਰੋਧ ਹੋ ਰਿਹਾ ਹੈ। ਗੁਰਦਾਸਪੁਰ ਜੇਲ੍ਹ ਦੇ ਬਾਹਰ ਧਰਨੇ 'ਤੇ ਬੈਠੇ ਕਿਸਾਨਾਂ ਨਾਲ ਗੁਰਪ੍ਰੀਤ ਸਿੰਘ ਚਾਵਲਾ ਨੇ ਗੱਲਬਾਤ ਕੀਤੀ।
ਐਡਿਟ: ਰਾਜਨ ਪਪਨੇਜਾ