ਲੌਕਡਾਊਨ ਦੌਰਾਨ ਰੁਜ਼ਗਾਰ ਬੰਦ ਹੋਇਆ ਤਾਂ ਵੀਡੀਓਗ੍ਰਾਫ਼ਰ ਬਣਿਆ ਆਟੋ ਡਰਾਈਵਰ
ਕੋਰੋਨਾਵਾਇਰਸ ਕਾਰਨ ਬੰਦ ਹੋਏ ਕੰਮ ਕਾਰਨ ਤਮਿਲ ਨਾਡੂ ਦੇ ਇੱਕ ਵੀਡੀਓਗ੍ਰਾਫ਼ਕ ਨੇ ਰੋਜ਼ੀ-ਰੋਟੀ ਲਈ ਆਟੋ ਚਲਾਉਣਾ ਸ਼ੁਰੂ ਕਰ ਦਿੱਤਾ।
ਇਹ ਪੀਪੀਈ ਕਿੱਟ ਪਾ ਕੇ ਪੂਰੀ ਸੁਰੱਖਿਆ ਦੇ ਨਾਲ ਮੁਸਾਫ਼ਰਾਂ ਨੂੰ ਆਟੋ ਵਿੱਚ ਬਿਠਾਉਂਦਾ ਹੈ।
ਰਿਪੋਰਟ - ਜੈਕੁਮਾਰ ਸੁਧੀਂਦਰਪਾਂਡੀਆਨ