PUBG ਦੇ ਕੋਈ ਫਾਇਦੇ ਵੀ ਹਨ? ਪਾਬੰਦੀ ਤੋਂ ਬਾਅਦ ਪੰਜਾਬ ਦੇ ਗੇਮਰ ਕੀ ਕਹਿੰਦੇ
ਚੀਨ ਨਾਲ ਸਬੰਧਤ ਐਪਸ ਉੱਤੇ ਭਾਰਤ ਸਰਕਾਰ ਨੇ ਪਾਬੰਦੀ ਲਗਾਈ ਤਾਂ ਉਨ੍ਹਾਂ ਵਿੱਚ PUBG ਨਾਮ ਦੀ ਮਸ਼ਹੂਰ ਗੇਮ ਵੀ ਸ਼ਾਮਲ ਸੀ। ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਬੈਠੇ ਗੇਮਰ ਇਸ ਨੂੰ ਕਿਵੇਂ ਵੇਖਦੇ ਹਨ, ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਜਾਣਿਆ।
ਐਡਿਟ: ਸ਼ੁਭਮ ਕੌਲ