ਛੱਤੀਸਗੜ੍ਹ ਵਿੱਚ ਜਦੋਂ ਗਰਭਵਤੀ ਨੂੰ ਮੰਜੇ 'ਤੇ ਪਾ ਕੇ ਪੰਜ ਕਿੱਲੋਮੀਟਰ ਤੁਰਨਾ ਪਿਆ

ਵੀਡੀਓ ਕੈਪਸ਼ਨ, ਛੱਤੀਸਗੜ੍ਹ ਵਿੱਚ ਜਦੋਂ ਗਰਭਵਤੀ ਨੂੰ ਮੰਜੇ 'ਤੇ ਪਾ ਕੇ ਪੰਜ ਕਿੱਲੋਮੀਟਰ ਤੁਰਨਾ ਪਿਆ

ਇਹ ਵੀਡੀਓ ਛੱਤੀਸਗੜ੍ਹ ਦੇ ਜਬਲਾ ਪਿੰਡ ਦੀ ਹੈ। ਪਿੰਡ ਵਾਸੀ ਗਰਭਵਤੀ ਔਰਤ ਨੂੰ ਮੰਜੇ ’ਤੇ ਪਾ ਕੇ ਪੰਜ ਕਿੱਲੋਮੀਟਰ ਤੁਰੇ।

ਸੜਕ ਨਾ ਹੋਣ ਕਾਰਨ ਐਂਬੁਲੈਂਸ ਤੱਕ ਪਹੁੰਚਣ ਲਈ ਇਹ ਰਾਹ ਚੁਣਿਆ ਗਿਆ। ਖ਼ਬਰ ਏਜੰਸੀ ANI ਮੁਤਾਬਕ ਇਹ ਵੀਡੀਓ 31 ਅਗਸਤ ਦੀ ਹੈ।