ਦਿੱਲੀ ਦੇ ਚਾਂਦਨੀ ਚੌਕ, ਦਾ 370 ਸਾਲਾ ਪੂਰਾ ਇਤਿਹਾਸ

ਵੀਡੀਓ ਕੈਪਸ਼ਨ, ਚਾਂਦਨੀ ਚੌਕ ਦਾ ਇਤਿਹਾਸ ਜਾਣੋ

ਦਿੱਲੀ ਦਾ ਚਾਂਦਨੀ ਚੌਕ ਨਾ ਸਿਰਫ਼ ਭਾਰਤ ਦੇ ਲੋਕਾਂ ਸਗੋਂ ਵਿਦੇਸ਼ੀ ਸੈਲਾਨੀਆਂ ਲਈ ਵੀ ਖ਼ਿੱਚ ਦਾ ਕੇਂਦਰ ਹੈ। ਇਸ ਇਲਾਕੇ ਦਾ ਇਤਿਹਾਸ ਤੇ ਜਹਾਂ ਆਰਾ ਨਾਲ ਕੀ ਕੁਨੈਕਸ਼ਨ ਹੈ?

ਕਈ ਵਾਰ ਉੱਜੜਣ ਵਾਲਾ ਸ਼ਹਿਰ ਦਿੱਲੀ ਵਾਰ-ਵਾਰ ਲੀਹ ਉੱਤੇ ਆਉਂਦਾ ਰਿਹਾ। ਇਸੇ ਸ਼ਹਿਰ ਦਾ ਦਿਲ ਮੰਨਿਆ ਜਾਂਦਾ ਹਮੇਸ਼ਾ ਖਿੱਚ ਦਾ ਕੇਂਦਰ ਬਣਿਆ ਰਿਹਾ।