ਮਹਾਰਾਸ਼ਟਰ: ਪੰਜ-ਮੰਜ਼ਿਲਾ ਇਮਾਰਤ ਦੇ ਮਲਬੇ ਵਿੱਚੋਂ ਬੱਚਾ ਜ਼ਿੰਦਾ ਨਿਕਲਿਆ

ਵੀਡੀਓ ਕੈਪਸ਼ਨ, ਪੰਜ-ਮੰਜ਼ਿਲਾ ਇਮਾਰਤ ਦੇ ਮਲਬੇ ਵਿੱਚੋਂ ਬੱਚਾ ਜ਼ਿੰਦਾ ਨਿਕਲਿਆ

ਮਹਾਰਾਸ਼ਟਰ ਦੇ ਮਹਾੜ ਵਿੱਚ ਜਦੋਂ ਇੱਕ ਇਮਾਰਤ ਡਿੱਗੀ ਤਾਂ ਇੱਕ ਬੱਚਾ ਮਲਬੇ ਹੇਠਾਂ ਫੱਸ ਗਿਆ ਸੀI ਬਚਾਅ ਦਸਤੇ ਨੇ 18 ਘੰਟਿਆਂ ਬਾਅਦ ਇਸ ਨੂੰ ਬਾਹਰ ਕੱਢ ਲਿਆ, ਇਲਾਜ ਲਈ ਹਸਪਤਾਲ ਭੇਜਿਆ ਗਿਆ। ਇਮਾਰਤ ਦੀਆਂ ਪੰਜ ਮੰਜ਼ਿਲਾਂ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)