ਦੁਨੀਆਂ ਦਾ ਸਭ ਤੋਂ ਤੇਜ਼ ਮਨੁੱਖੀ ਕੈਲਕੁਲੇਟਰ - 'ਗਣਿਤ ਨੂੰ ਵੀ ਉਹੀ ਥਾਂ ਮਿਲੇ ਜੋ ਸਾਖਤਰਾ ਨੂੰ ਮਿਲਦੀ ਹੈ'
ਨੀਲਕੰਠ ਭਾਨੂ ਪ੍ਰਕਾਸ਼ ਜਿਨ੍ਹਾਂ ਨੇ 20 ਸਾਲ ਦੀ ਉਮਰ ਵਿੱਚ ‘ਮਾਨਸਿਕ ਗਣਨਾ ਵਿਸ਼ਵ ਚੈਂਪੀਅਨਸ਼ਿਪ’ ਵਿੱਚ ਭਾਰਤੀ ਵਜੋਂ ਪਹਿਲਾ ਸੋਨ ਤਮਗਾ ਜਿੱਤਿਆ ਹੈ।
ਹੁਣ ਉਹ ਦੁਨੀਆਂ ਦੇ ਸਭ ਤੋਂ ਤੇਜ਼ ਮਨੁੱਖੀ ਕੈਲਕੁਲੇਟਰ ਹਨ।
ਨੀਲਕੰਠ ਭਾਨੂੰ ਪ੍ਰਕਾਸ਼ ਨੇ 15 ਅਗਸਤ ਨੂੰ ਲੰਡਨ ਵਿੱਚ ਮਾਈਂਡ ਸਪੋਰਟਸ ਓਲੰਪਿਕਸ ਦੀ ਮੈਂਟਲ ਕੈਲਕੁਲੇਸ਼ਨ ਵਰਲਡ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਸੀ।