ਵਿਆਹ ਲਈ ਕੁੜੀ ਤੇ ਮੁੰਡੇ ਦੀ ਕਾਨੂੰਨੀ ਉਮਰ ’ਚ ਫ਼ਰਕ ਕਿਉਂ - ਨਜ਼ਰੀਆ
ਮੁੰਡੇ ਅਤੇ ਕੁੜੀ ਲਈ ਵਿਆਹ ਦੀ ਉਮਰ ਵੱਖ-ਵੱਖ ਕਿਉਂ ਹੈ? ਕੁੜੀ ਦੀ ਘੱਟ ਤੇ ਮੁੰਡੇ ਦੀ ਜ਼ਿਆਦਾ... ਭਾਰਤ ਹੀ ਨਹੀਂ ਦੁਨੀਆਂ ਦੇ ਕਈ ਦੇਸਾਂ ਵਿੱਚ ਮੁੰਡੇ ਅਤੇ ਕੁੜੀ ਦੇ ਵਿਆਹ ਦੀ ਕਾਨੂੰਨੀ ਉਮਰ ਵਿੱਚ ਫਰਕ ਹੈ — ਇਸ ਬਾਰੇ ਸੀਨੀਅਰ ਪੱਤਰਕਾਰ ਨਸੀਰੂਦੀਨ ਦਾ ਨਜ਼ਰੀਆ
(ਆਵਾਜ਼: ਆਰਿਸ਼ ਛਾਬੜਾ, ਐਡਿਟ: ਰਾਜਨ ਪਪਨੇਜਾ)