ਮੋਦੀ ਨੇ ਧੋਨੀ ਨੂੰ ਚਿੱਠੀ ਲਿਖ ਕੇ ਧੰਨਵਾਦ ਕੀਤਾ, 'ਤੁਸੀਂ ਨਵੇਂ ਭਾਰਤ ਦੀ ਮਿਸਾਲ ਹੋ'
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਰਿਟਾਇਰਮੈਂਟ ਮੌਕੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਇੱਕ ਚਿੱਠੀ ਲਿਖੀ ਹੈI
ਧੋਨੀ ਦੇ ਹੇਅਰ-ਸਟਾਈਲ ਤੋਂ ਲੈ ਕੇ ਛੱਕਾ ਮਾਰ ਕੇ ਮੈਚ ਮੁਕਾਉਣ ਦੇ ਸਟਾਈਲ ਤੱਕ ਦਾ ਜ਼ਿਕਰ ਕੀਤਾ ਹੈ।
ਪੇਸ਼ ਹਨ ਉਸ ਚਿੱਠੀ ਦੇ ਅੰਸ਼।