ਜਦੋਂ ਧੋਨੀ ਦੇ ਫ਼ੈਸਲੇ ਨੂੰ ਯੁਵਰਾਜ ਨੇ ਸਹੀ ਸਾਬਤ ਕੀਤਾ
ਮਹਿੰਦਰ ਸਿੰਘ ਧੋਨੀ ਨੇ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਲਈ ਹੈ। ਬਕਾਇਦਾ ਉਨ੍ਹਾਂ ਨੇ ਤਸਵੀਰਾਂ ਦੀ ਜ਼ੁਬਾਨੀ ਆਪਣੇ ਖੇਡ ਸਫ਼ਰ ਨੂੰ ਬਿਆਨ ਵੀ ਕੀਤਾ।
ਕੈਪਟਨ ਕੂਲ ਮੰਨੇ ਜਾਂਦੇ ਮਹਿੰਦਰ ਸਿੰਘ ਧੋਨੀ ਨੇ ਕ੍ਰਿਕਟ ਤੋਂ ਰਿਟਾਇਰ ਹੋਣ ਦਾ ਫ਼ੈਸਲਾ ਕਰ ਲਿਆ ਹੈ।
ਬੀਬੀਸੀ ਪੱਤਰਕਾਰ ਜਸਪਾਲ ਸਿੰਘ ਦੱਸ ਰਹੇ ਹਨ ਮਹਿੰਦਰ ਸਿੰਘ ਧੋਨੀ ਨਾਲ ਜੁੜੇ ਕੁਝ ਖ਼ਾਸ ਕਿੱਸੇ।
(ਐਡਿਟ: ਰਾਜਨ ਪਪਨੇਜਾ)