ਕਾਲ ਕਰਕੇ 'ਮਖੌਲ' ਉਡਾਉਣ ਵਾਲੇ ਪਾਕਿਸਤਾਨ ਦੇ ਰਾਣੇ ਦਾ ਜਲੰਧਰ ਨਾਲ ਕੀ ਰਿਸ਼ਤਾ?
ਰਾਣਾ ਇਜਾਜ਼ ਵੱਖ-ਵੱਖ ਪੇਸ਼ਿਆਂ ਨਾਲ ਜੁੜੇ ਲੋਕਾਂ ਨੂੰ ਕਾਲ ਕਰਕੇ ਉਨ੍ਹਾਂ ਦਾ 'ਮਖੌਲ' ਉਡਾਉਂਦੇ ਹਨ, ਪਾਕਿਸਤਾਨ ਦੇ ਫ਼ੈਸਲਾਬਾਦ ਦਾ ਇਹ ਕਲਾਕਾਰ ਪੇਂਟਰ ਦਾ ਕੰਮ ਕਰਦਾ ਹੈ।
ਸੋਸ਼ਲ ਮੀਡੀਆ ਉੱਤੇ ਰਾਣਾ ਇਜਾਜ਼ ਦੀਆਂ ਵੀਡੀਓਜ਼ ਵਾਇਰਲ ਹਨ ਅਤੇ ਪੂਰੀ ਦੁਨੀਆਂ ਵਿੱਚ ਪੰਜਾਬੀ ਭਾਸ਼ਾ ਸਮਝਣ ਵਾਲੇ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ।
ਰਾਣਾ ਇਜਾਜ਼ ਨਾਲ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨੇ ਖ਼ਾਸ ਗੱਲਬਾਤ ਕੀਤੀ
(ਐਡਿਟ: ਰਾਜਨ ਪਪਨੇਜਾ)