ਕਸ਼ਮੀਰ : ਧਾਰਾ 370 ਹਟਣ ਦੇ ਇੱਕ ਸਾਲ ਬਾਅਦ ਹੁਣ ਜੰਮੂ , ਕਸ਼ਮੀਰ ਤੇ ਲੱਦਾਖ ਦੇ ਲੋਕਾਂ ਨੂੰ ਹੁਣ ਕੀ ਡਰ
ਧਾਰਾ 370 ਹਟਾਏ ਜਾਣ ਤੋਂ ਇੱਕ ਸਾਲ ਬਾਅਦ ਵੀ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਸਥਾਨਕਵਾਸੀ ਰੁਜ਼ਗਾਰ ਲਈ ਜੂਝ ਰਹੇ ਹਨ। ਧਾਰਾ 370 ਹਟਾਉਣ ਕਰਕੇ ਲੱਗੇ ਲੌਕਡਾਊਨ ਅਤੇ ਕੋਰੋਨਾਵਾਇਰਸ ਕਰਕੇ ਲੌਕਡਾਊਨ ਕਾਰਨ ਅਰਥਚਾਰੇ ਦਾ ਲੱਕ ਤੋੜ ਦਿੱਤਾ ਹੈ।
ਲੱਦਾਖ ਵਿੱਚ ਮੁਸ਼ਕਿਲਾਂ ਕੁਝ ਹੋਰ ਹਨ।