ਟ੍ਰਿਪਲ ਤਲਾਕ ਕਾਨੂੰਨ ਮਗਰੋਂ ਮੁਸਲਿਮ ਔਰਤਾਂ ਦੀ ਜ਼ਿੰਦਗੀ ਕਿੰਨੀ ਸੁਧਰੀ
ਟ੍ਰਿਪਲ ਤਲਾਕ ਨੂੰ ਜੁਰਮ ਬਣਾਉਣ ਵਾਲੇ ਕਾਨੂੰਨ ਨੂੰ ਪਾਸ ਹੋਇਆਂ ਇੱਕ ਸਾਲ ਬੀਤ ਗਿਆ ਹੈ। ਹਾਲਾਂਕਿ ਇਹ ਕਾਨੂੰਨ ਕਰੜੇ ਵਿਰੋਧ ਦੇ ਬਾਵਜੂਦ ਪਾਸ ਕੀਤਾ ਗਿਆ ਸੀ। ਸਿਆਸੀ ਬਹਿਸ ਇੱਕ ਪਾਸੇ ਸਵਾਲ ਇਹ ਹੈ ਕੀ ਇਸ ਤੋਂ ਬਾਅਦ ਮੁਸਲਿਮ ਔਰਤਾਂ ਦੀ ਜ਼ਿੰਦਗੀ ਬਿਹਤਰ ਹੋਈ ਹੈ? ਕਿਸੇ ਸਮਾਜਕ ਤਬਦੀਲੀ ਦੀ ਬੁਨਿਆਦ ਬਣਿਆ ਹੈ? ਬੀਬੀਸੀ ਪੱਤਰਕਾਰ ਦਿਵਿਆ ਆਰਿਆ ਨੇ ਜਾਇਜ਼ਾ ਲਿਆ।