Coronavirus Round-UP: ਰੱਖੜੀ ਦੇ ਤਿਊਹਾਰ ‘ਤੇ ਦੁਕਾਨਦਾਰਾਂ ਦਾ ਗਾਹਕਾਂ ਨੂੰ ਤੌਹਫਾ
ਇਕ ਪਾਸੇ ਸੋਮਵਾਰ ਨੂੰ ਰੱਖੜੀ ਦਾ ਤਿਉਹਾਰ ਹੈ ਅਤੇ ਦੂਜੇ ਪਾਸੇ ਕੋਰੋਨਾ ਸੰਕਟ...ਰੱਖੜੀ ਦੇ ਤਿਓਹਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਹਲਵਾਈਆਂ ਤੇ ਹੋਰ ਦੁਕਾਨਦਾਰਾਂ ਨੂੰ ਕੀ ਸਲਾਹ ਦੇ ਰਹੇ ਹਨ?
ਭਾਰਤ ਦੀ ਸਭ ਤੋਂ ਵੱਡੀ ਆਟੋਮੋਬਾਈਲ ਕੰਪਨੀ ਮਾਰੂਤੀ ਸੁਜ਼ੂਕੀ ਨੂੰ ਲੌਕਡਾਊਨ ਨੇ ਵੱਡਾ ਝਟਕਾ ਦਿੱਤਾ ਹੈ, ਪਿਛਲੇ ਪੰਦਰਾਂ ਸਾਲਾਂ ਵਿੱਚ ਪਿਆ ਇਹ ਸਭ ਤੋਂ ਵੱਡਾ ਘਾਟਾ ਹੈ।
ਤੇ ਨਾਲ ਹੀ ਦੱਸਾਂਗੇ ਕਿ ਕਿਵੇਂ ਕੋਰੋਨਾਵਾਇਰਸ ਕਾਰਨ ਅਮਰੀਕੀ ਡਾਲਰ ਆਪਣੇ ਦੋ ਸਾਲਾਂ ਦੇ ਹੇਠਲੇਂ ਪੱਧਰ ਉੱਤੇ ਆ ਗਿਆ ਹੈ?
ਰਿਪੋਰਟ- ਤਨੀਸ਼ਾ ਚੌਹਾਨ, ਐਡਿਟ- ਰਾਜਨ ਪਪਨੇਜਾ