ਕੋਰੋਨਾ ਦੇ ਦੌਰ 'ਚ ਖਾਲੀ ਥਾਵਾਂ ਦੀ ਹੂਕ: ਕੌਣ ਦੇਵੇ ਇਸ਼ਤਿਹਾਰ

ਵੀਡੀਓ ਕੈਪਸ਼ਨ, ਕੋਰੋਨਾ ਦੇ ਦੌਰ 'ਚ ਖਾਲੀ ਥਾਵਾਂ ਦੀ ਹੂਕ: ਕੌਣ ਦੇਵੇ ਇਸ਼ਤਿਹਾਰ

ਪੰਜਾਬ 'ਚ ਸੜਕਾਂ ਦੇ ਵਿਚਕਾਰ ਖੰਭਿਆਂ ਅਤੇ ਆਲੇ-ਦੁਆਲੇ ਲੱਗੇ ਇਸ਼ਤਿਹਾਰ ਕੋਰੋਨਾਵਾਇਰਸ ਦੇ ਦੌਰ ਵਿੱਚ ਗ਼ੈਰ-ਹਾਜ਼ਿਰ ਹਨ। ਇਨ੍ਹਾਂ ਦੀਆਂ ਖਾਲੀ ਥਾਂਵਾਂ ਆਪਣੀਆਂ ਬਾਤਾਂ ਆਪ ਪਾਉਂਦੀਆਂ ਹਨ। ਇਸ਼ਤਿਹਾਰ ਵਾਲੀਆਂ ਥਾਂਵਾਂ ਨਾਲ ਜੁੜਿਆ ਕਾਰੋਬਾਰ ਅਤੇ ਰੋਜ਼ਗਾਰ ਕਿਸ ਹਾਲਤ ਵਿੱਚ ਹੈ। ਜਾਇਜ਼ਾ ਲੈ ਰਹੇ ਹਨ ਦਲਜੀਤ ਅਮੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)