ਆਕਸਫੋਰਡ ਚੱਲੀ ਹੁਸ਼ਿਆਰਪੁਰ ਦੀ ਕੁੜੀ: 'ਵ੍ਹੀਲਚੇਅਰ ਅੰਤ ਨਹੀਂ'

ਵੀਡੀਓ ਕੈਪਸ਼ਨ, 'ਵ੍ਹੀਲਚੇਅਰ ਅੰਤ ਨਹੀਂ': ਹੁਸ਼ਿਆਰਪੁਰ ਦੀ ਕੁੜੀ ਚੱਲੀ ਆਕਸਫੋਰਡ

ਇੰਗਲੈਂਡ ਦੀ ਆਕਸਫ਼ੋਰਡ ਯੂਨੀਵਰਸਿਟੀ ਵਿੱਚ ਮਾਸਟਰ ਡਿਗਰੀ ਲਈ ਚੋਣ ਹੋਣ ਤੋਂ ਬਾਅਦ ਪੰਜਾਬ ਦੇ CM ਨੇ ਬਕਾਇਦਾ ਵੀਡੀਓ ਕਾਲ ਕਰਕੇ ਪ੍ਰਤਿਸ਼ਠਾ ਨੂੰ ਵਧਾਈ ਦਿੱਤੀ ਹੈ। ਪ੍ਰਤਿਸ਼ਠਾ ਡਿਸਏਬਲ ਲੋਕਾਂ ਲਈ ਕੰਮ ਕਰਨਾ ਚਾਹੁੰਦੀ ਹੈ।

(ਰਿਪੋਰਟ: ਸੁਨੀਲ ਕਟਾਰੀਆ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)