Coronavirus Round-Up : ਕੀ ਚੀਨ ਨੇ ਕੋਰੋਨਾਵਾਇਰਸ ਦੀ ਸ਼ੁਰੂਆਤ ਦੇ ਮਹੱਤਵਪੂਰਣ ਸਬੂਤ ਮਿਟਾਏ ਸਨ?

ਵੀਡੀਓ ਕੈਪਸ਼ਨ, Coronavirus Round-Up: ਕੀ ਚੀਨ ਨੇ ਕੋਰੋਨਾਵਾਇਰਸ ਦੀ ਸ਼ੁਰੂਆਤ ਦੇ ਮਹੱਤਵਪੂਰਣ ਸਬੂਤ ਮਿਟਾਏ ਸਨ?

ਕੀ ਚੀਨ ਨੇ ਕੋਰੋਨਾਵਾਇਰਸ ਸੰਬੰਧੀ ਜਾਂਚ ਦੌਰਾਨ ਵੂਹਾਨ ‘ਚੋਂ ਅਹਿਮ ਸਬੂਤ ਹਟਾ ਦਿੱਤੇ ਸਨ? ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਉਂ ਕਿਹਾ ਕਿ ਹੁਣ ਦਿੱਲੀ ‘ਚ ਦੁਬਾਰਾ ਲੌਕਡਾਊਨ ਦੀ ਜ਼ਰੂਰਤ ਨਹੀਂ? ਤੇ ਨਾਲ ਹੀ ਦੱਸਾਂਗੇ ਕਿ ਬੱਚਨ ਪਰਿਵਾਰ ‘ਚੋਂ ਕਿਸ ਨੂੰ ਮਿਲ ਗਈ ਹੈ ਹਸਪਤਾਲ ਚੋਂ ਛੁੱਟੀ ਅਤੇ ਕੌਣ ਅਜੇ ਰਹਿਣਗੇ ਹਸਪਤਾਲ ...

ਰਿਪੋਰਟ- ਤਨੀਸ਼ਾ ਚੌਹਾਨ, ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)