Coronavirus Round-Up: ਮਾਸਕ ਨਾ ਪਾਉਣ ਵਾਲੇ ਲੋਕਾਂ ਤੋਂ ਪੰਜਾਬ ਪੁਲਿਸ ਨੇ ਵਸੂਲਿਆ ਕਿਨ੍ਹਾਂ ਜੁਰਮਾਨਾ
ਪੰਜਾਬ ਵਿੱਚ ਮਾਸਕ ਨਾ ਪਾਉਣ ਵਾਲੇ ਲੋਕਾਂ ਤੋਂ ਜੋ ਜੁਰਮਾਨਾ ਵਸੂਲਿਆ ਗਿਆ ਹੈ, ਉਹ ਕਰੋੜਾਂ ‘ਚ ਹੈ....ਪੂਰੀ ਖ਼ਬਰ ਦੱਸਾਂਗੇ ਅੱਜ ਦੇ ਕੋਰੋਨਾਵਾਇਰਸ ਰਾਊਂਡ-ਅਪ ‘ਚ...
ਨਾਲ ਹੀ ਦੱਸਾਂਗੇ ਕਿ ਕਿਸ ਸੂਬੇ ਦੇ ਮੁੱਖ ਮੰਤਰੀ ਖ਼ੁਦ ਕੋਰੋਨਾ ਪੌਜ਼ੀਟਿਵ ਆਏ ਹਨ...
ਗੱਲ ਮੋਟਾਪੇ ਤੇ ਕੋਰੋਨਾਵਾਇਰਸ ਨਾਲ ਜੁੜੀ ਇਕ ਖ਼ਾਸ ਸਟਡੀ ਦੀ ਵੀ ਕਰਾਂਗੇ...
ਰਿਪੋਰਟ- ਤਨੀਸ਼ਾ ਚੌਹਾਨ, ਐਡਿਟ- ਰਾਜਨ ਪਪਨੇਜਾ