Coronavirus Round-Up ਕਿਵੇਂ ਮਹਿਜ਼ 20 ਮਿਟਾਂ ‘ਚ ਲੱਗੇਗਾ ਲਾਗ ਦਾ ਪਤਾ, ਪੰਜਾਬ ਕਿਹੜੇ ਵਿਧਾਇਕ ਆਏ ਕੋਰੋਨਾ ਪੌਜ਼ੀਟਿਵ?
ਕੀ 20 ਮਿੰਟਾਂ ‘ਚ ਪਤਾ ਲੱਗ ਸਕਦਾ ਹੈ ਕਿ ਤੁਹਾਨੂੰ ਕੋਰੋਨਾ ਦੀ ਲਾਗ ਹੈ ਜਾਂ ਨਹੀਂ ...ਅਤੇ ਅਜਿਹੀ ਤਕਨੀਕ ਨਾਲ ਕੀ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ?
ਕਿਉਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ ਕਿ ਲੌਕਡਾਊਨ ਸਾਨੂੰ ਮਾਰ ਦੇਵੇਗਾ? ਅਤੇ ਪੰਜਾਬ ਦੇ ਹੁਣ ਕਿਹੜੇ ਵਿਧਾਇਕ ਕੋਰੋਨਾ ਪੌਜ਼ੀਟਿਵ ਆਏ ਹਨ?
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਦੇ ਕੋਰੋਨਾਵਾਇਰਸ ਰਾਊਂਡ-ਅਪ ‘ਚ...
ਰਿਪੋਰਟ - ਤਨੀਸ਼ਾ ਚੌਹਾਨ, ਐਡਿਟ-ਰੁਬਿਅਤ ਬਿਸਵਾਸ