CBSE: ਕੀ 90 ਫ਼ੀਸਦੀ ਤੋਂ ਵੱਧ ਨੰਬਰ ਹੀ ਸਫ਼ਲਤਾ ਦੀ ਨਿਸ਼ਾਨੀ ਹੈ
ਮਨੋਵਿਗਿਆਨਿਕ ਡਾ. ਸਿਮੀ ਵੜੈਚ ਨੇ ਪੜ੍ਹਾਈ ਵਿੱਚ ‘ਨੰਬਰਾਂ ਦੀ ਖੇਡ’ ਬਾਰੇ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਸਿਰਫ਼ ਨੰਬਰ ਆਉਣੇ ਜ਼ਰੂਰੀ ਨਹੀਂ
ਸਿਮੀ ਵੜੈਚ ਮੁਤਾਬਕ ਨੰਬਰਾਂ ਦਾ ਜ਼ਿੰਦਗੀ ਦੀ ਸਫ਼ਲਤਾ ਨਾਲ ਕੋਈ ਬਹੁਤਾ ਲੈਣਾ-ਦੇਣਾ ਨਹੀਂ ਹੈ।
(ਰਿਪੋਰਟ: ਅਰਵਿੰਦ ਛਾਬੜਾ ਤੇ ਗੁਲਸ਼ਨ ਕੁਮਾਰ)