Coronavirus Round-Up: ਐਸ਼ਵਰਿਆ ਰਾਏ ਵੀ ਕੋਰੋਨਾ ਪੌਜ਼ੀਟਿਵ, ਗੁਰਨਾਮ ਭੁੱਲਰ ਹੁਣ ਦੇ ਰਹੇ ਕੋਰੋਨਾ ਤੋਂ ਬਚਣ ਲਈ ਸੰਦੇਸ਼
ਬਾਲੀਵੁੱਡ ਦੇ ਕਈ ਸਿਤਾਰੇ ਕੋਰੋਨਾਵਾਇਰਸ ਦੀ ਚਪੇਟ ‘ਚ ਆ ਗਏ ਹਨ। ਅਮਿਤਾਭ ਤੇ ਅਭਿਸ਼ੇਕ ਬੱਚਨ ਤੋਂ ਬਾਅਦ ਹੁਣ ਐਸ਼ਵਰਿਆ ਵੀ ਕੋਰੋਨਾ ਪੌਜ਼ਿਟਿਵ ਆਏ ਹਨ।
ਅਮਰੀਕਾ ‘ਚ ਲਾਗ ਦੇ ਵਧ ਰਹੇ ਮਾਮਲਿਆਂ ਵਿਚਕਾਰ ਡਿਜ਼ਨੀ ਲੈਂਡ ਨੂੰ ਖੋਲ੍ਹ ਦਿੱਤਾ ਗਿਆ ਹੈ।
ਪੰਜਾਬ ਪੁਲਿਸ ਨੇ ਕੋਰੋਨਾਵਾਇਰਸ ਦੇ ਨਿਯਮਾਂ ਨੂੰ ਤੋੜਨ ਦੇ ਮੁਲਜ਼ਮ ਗੁਰਨਾਮ ਭੁੱਲਰ ਤੋਂ ਹੀ ਕੋਰੋਨਾ ਦੀ ਜਾਗਰੂਕਤਾ ਦਾ ਸੰਦੇਸ਼ ਦਿਵਾਇਆ...।
ਕੋਰੋਨਾਵਾਇਰਸ ਰਾਊਂਡ-ਅਪ ‘ਚ ਜਾਣੋਂ ਅੱਜ ਦੇ ਖ਼ਾਸ ਅਪਡੇਟ੍ਸ
ਰਿਪੋਰਟ - ਤਨੀਸ਼ਾ ਚੌਹਾਨ, ਐਡਿਟ - ਦੇਵੇਸ਼