‘ਯਮਰਾਜ ਤੇ ਚਿਤਰਗੁਪਤ’ ਨੇ ਕੀਤਾ ਲੋਕਾਂ ਨੂੰ ਕੋਰੋਨਾ ਮਹਾਮਾਰੀ ਬਾਰੇ ਸੁਚੇਤ
ਛੱਤੀਸਗੜ੍ਹ ਵਿੱਚ ਕੁਝ ਕਲਾਕਾਰਾਂ ਨੇ ‘ਯਮਰਾਜ’ ਅਤੇ ‘ਚਿਤਰਗੁਪਤ’ ਦਾ ਭੇਸ ਧਾਰਿਆ ਅਤੇ ਲੋਕਾਂ ਵਿੱਚ ਕੋਰੋਨਾਵਇਰਸ ਮਹਾਮਾਰੀ ਬਾਰੇ ਜਾਗਰੂਕਤਾ ਫੈਲਾਈ।
ਕਲਾਕਾਰਾਂ ਨੇ ਲੋਕਾਂ ਨੂੰ ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ।
ਇਹ ਪਹਿਲ ਰਾਇਪੁਰ ਸਮਾਰਟ ਸਿਟੀ ਲਿਮਟਿਡ, ਟਰੈਫਿਕ ਪੁਲਿਸ ਅਤੇ ਮਿਊਨਿਸੀਪਲ ਕਾਰਪੋਰੇਸ਼ਨ ਵੱਲੋਂ ਕੀਤੀ ਗਈ।