ਵਿਕਾਸ ਦੁਬੇ : 8 ਪਲਿਸ ਮੁਲਾਜ਼ਮਾਂ ਦੇ ਕਤਲ ਦਾ ਮੁੱਖ ਮੁਲਜ਼ਮ ਕਿਵੇਂ ਫੜ੍ਹਿਆ ਗਿਆ

ਯੂਪੀ ਦੇ ਕਾਨਪੁਰ 'ਚ 8 ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਮੁੱਖ ਮੁਲਜ਼ਮ ਵਿਕਾਸ ਦੁਬੇ ਨੂੰ ਮੱਧ ਪ੍ਰਦੇਸ਼ ਦੇ ਉੱਜੈਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਦਾ ਦਾਅਵਾ ਹੈ ਕਿ ਉਸ ਨੂੰ ਸਥਾਨਕ ਮੰਦਰ ਦੇ ਨੇੜੇ ਕੁਝ ਸੁਰੱਖਿਆ ਕਰਮੀਆਂ ਨੇ ਪਛਾਣ ਲਿਆ ਤੇ ਪੁਲਿਸ ਬੁਲਾਈ ਅਤੇ ਸੂਬੇ ਦੇ ਮੰਤਰੀ ਨੇ ਇਸ ਬਾਰੇ ਹੋਰ ਜਾਣਕਾਰੀ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)