PUBG ਵਰਗੀਆਂ ਗੇਮਾਂ ਖੇਡਣ ਦੀ ਲਤ ਲੱਗ ਜਾਵੇ ਤਾਂ ਇਲਾਜ ਕੀ ਹੈ?
ਜਦੋਂ ਪੰਜਾਬ ਤੋਂ ਹਾਲ ਹੀ ਵਿੱਚ ਖਬਰ ਆਈ ਕਿ ਇੱਕ ਬੱਚੇ ਨੇ ਆਪਣੇ ਮਾਪਿਆਂ ਦੇ ਲੱਖਾਂ ਰੁਪਏ ਇੱਕ ਆਨਲਾਈਨ ਮੋਬਾਈਲ ਗੇਮ ਉੱਤੇ ਖਰਚ ਦਿੱਤੇ, ਤਾਂ ਸਵਾਲ ਉੱਠਿਆ: ਇਸ ਦਾ ਇਲਾਜ ਕੀ ਹੈ?
ਇਸ ਨੂੰ ਵਿਸ਼ਵ ਸਿਹਤ ਸੰਗਠਨ ਦੇ ਹਵਾਲੇ ਨਾਲ ਸਮਝਿਆ ਜਾ ਸਕਦਾ ਹੈI