ਕੋਰੋਨਾਵਾਇਰਸ: ਪੰਜਾਬ ਆ ਰਹੇ ਹੋ ਤਾਂ ਸਰਕਾਰ ਦੇ ਨਿਯਮਾਂ ਬਾਰੇ ਜ਼ਰੂਰ ਜਾਣ ਲਵੋ
ਹੁਣ ਪੰਜਾਬ ‘ਚ ਦਾਖ਼ਲ ਹੋਣਾ ਹੈ ਤਾਂ ਅੱਜ ਅੱਧੀ ਰਾਤ ਤੋਂ ਨਿਯਮ ਬਦਲ ਰਹੇ ਹਨ...ਰੂਸ ਨੂੰ ਪਛਾੜ ਕੇ ਭਾਰਤ ਹੁਣ ਦੁਨੀਆਂ ਦਾ ਤੀਜਾ ਅਜਿਹਾ ਦੇਸ਼ ਬਣ ਗਿਆ ਹੈ ਜਿਥੇ ਕੋਰੋਨਾ ਦੀ ਲਾਗ ਦੇ ਮਾਮਲੇ ਸਭ ਤੋਂ ਵੱਧ ਹਨ....
ਕੀ ਹਵਾ ਦੇ ਕਣਾਂ ‘ਚ ਮੌਜੂਦ ਹੈ ਕੋਰੋਨਾਵਾਇਰਸ??..ਇਸ ਦਾ ਜਵਾਬ ਦੇਵਾਂਗੇ ਅੱਜ ਦੇ ਕੋਰੋਨਾਵਾਇਰਸ ਰਾਊਂਡ-ਅਪ ‘ਚ...
ਰਿਪੋਰਟ- ਤਨੀਸ਼ਾ ਚੌਹਾਨ , ਐਡਿਟ- ਰਾਜਨ ਪਪਨੇਜਾ