Coronavirus Round-Up: ’84 ਸਿੱਖ ਕਤਲੇਆਮ ਦੇ ਦੋਸ਼ੀ ਦੀ ਕੋਰੋਨਾ ਨਾਲ ਗਈ ਜਾਨ

ਵੀਡੀਓ ਕੈਪਸ਼ਨ, Coronavirus Round-Up: ’84 ਕਤਲੇਆਮ ਦੇ ਕਿਹੜੇ ਦੋਸ਼ੀ ਦੀ ਕੋਰੋਨਾ ਨਾਲ ਗਈ ਜਾਨ?

1984 ਸਿੱਖ ਕਤਲੇਆਮ ਦੇ ਦੋਸ਼ੀ ਮਹਿੰਦਰ ਯਾਦਵ ਦੀ ਕੋਵਿਡ-19 ਨਾਲ ਮੌਤ ਹੋਈ ਹੈ। ਇਸ ਦੇ ਨਾਲ ਹੀ ਇੰਗਲੈਂਡ ਵਿੱਚ ਪਬ ਖੁੱਲਣ ਨਾਲ ਪੁਲਿਸ ਦੀਆਂ ਚੁਣੌਤੀਆਂ ਕਾਫੀ ਵੱਧ ਗਈਆਂ ਹਨ। ਕੀ ਸ਼ਰਾਬ ਪੀਣ ਵਾਲੇ ਸੋਸ਼ਲ ਡਿਸਟੈਸਿੰਗ ਨਹੀਂ ਬਣਾ ਸਕਦੇ? ਕਿਉਂ ਬੋਲੀਵੀਆ ਦੀਆਂ ਸੜਕਾਂ ਦੇ ਵਿਚਕਾਰ ਕੋਵਿਡ-19 ਦੇ ਮ੍ਰਿਤਕ ਦੀ ਲਾਸ਼ ਰੱਖੀ ਗਈ?

ਨਾਲ ਹੀ ਦੱਸਾਂਗੇ ਕਿ ਤਾਜ ਮਹਿਲ ਕਦੋਂ ਤੋਂ ਤੁਹਾਡੇ ਲਈ ਖੁੱਲਣ ਜਾ ਰਿਹਾ ਹੈ ਤੇ ਕਿਹੜਿਆਂ ਸ਼ਰਤਾਂ ਹੋਣਗੀਆਂ?

ਰਿਪੋਰਟ – ਤਨੀਸ਼ਾ ਚੌਹਾਨ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)