ਅਪਾਹਜ ਔਰਤ ਮੁਲਾਜ਼ਮ ਨੂੰ ਕਿਵੇਂ ਦਿੱਤੀ ਗਈ ਮਾਸਕ ਪਾਉਣ ਲਈ ਕਹਿਣ ਦੀ ਸਜ਼ਾ
ਇਹ ਵਾਇਰਲ ਵੀਡੀਓ ਕਲਿੱਪ ਆਂਧਰਾ ਪ੍ਰਦੇਸ਼ ਦੇ ਨੇੱਲੁਰੂ ’ਚ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀ ਦੀ ਹੈ, ਹਮਲਾ ਕਰਨ ਵਾਲਾ ਆਂਧਰਾ ਪ੍ਰਦੇਸ਼ ਸੈਰ-ਸਪਾਟਾ ਮੰਤਰਾਲੇ ’ਚ ਡਿਪਟੀ ਮੈਨੇਜਰ ਸੀ ਭਾਸਕਰ ਹੈ।
ਅਫ਼ਸਰ ਨੂੰ ਹਿਰਾਸਤ ’ਚ ਲੈ ਕੇ ਬਰਖ਼ਾਸਤ ਕਰ ਦਿੱਤਾ ਗਿਆ ਹੈ।