India China border: ਉਹ ਹਥਿਆਰ ‘ਜਿਸ ਨਾਲ ਚੀਨੀ ਫੌਜੀਆਂ ਨੇ ਭਾਰਤੀਆਂ ਫੌਜੀਆਂ 'ਤੇ ਕੀਤਾ ਸੀ ਹਮਲਾ’

ਵੀਡੀਓ ਕੈਪਸ਼ਨ, India-china border: ਉਹ ਹਥਿਆਰ, ਜਿਸ ਨਾਲ ਚੀਨੀ ਫੌਜੀਆਂ ਨੇ ਭਾਰਤੀਆਂ ਫੌਜੀਆਂ 'ਤੇ ਕੀਤਾ ਸੀ ਹਮਲਾ

ਸੋਸ਼ਲ ਮੀਡੀਆ ਅਤੇ ਹੋਰਨਾਂ ਥਾਵਾਂ ਤੇ ਇੱਕ ਹਥਿਆਰ ਦੀ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ, ਜਿਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਗਲਵਾਨ ਘਾਟੀ ਵਿੱਚ ਐਲਏਸੀ ਉੱਤੇ ਦੋਵਾਂ ਫੌਜਾਂ ਵਿਚਾਲੇ ਹੋਈ ਝੜਪ ਵਿੱਚ ਚੀਨੀ ਫੌਜੀਆਂ ਨੇ ਇਸੇ ਹਥਿਆਰ ਦੀ ਵਰਤੋਂ ਕੀਤੀ ਸੀ।

ਚੀਨ ਦਾ ਦਾਅਵਾ ਹੈ ਕਿ ਹਮਲਾ ਭਾਰਤੀਆਂ ਨੇ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)