ਲੌਕਡਾਊਨ : ਅਮਿਤਾਭ ਵਰਗੇ ਸੁਪਰ ਸਟਾਰ ਵੀ ਨੈੱਟਫਲਿਕਸ ਤੇ ਐਮਾਜ਼ਾਨ ਤੇ ਆਉਣ ਲ਼ਈ ਮਜਬੂਰ? - ਨੌਜਵਾਨਾਂ ਦੀ ਰਾਇ

ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਕਾਰਨ ਸਿਨੇਮਾ ਘਰਾਂ 'ਤੇ ਤਾਲਾ ਲਗਿਆ ਹੈ ਤੇ ਫਿਲਮਾਂ ਆਨਲਾਈਨ ਪਲੇਟਫਾਰਮਾਂ 'ਤੇ ਰਿਲੀਜ਼ ਹੋ ਰਹੀਆਂ ਹਨ

ਜੇ ਨਵੀਆਂ ਫਿਲਮਾਂ ਸਿੱਧੇ ਓਟੀਟੀ ਪਲੇਟਫਾਰਮ 'ਤੇ ਲੱਗਣਗੀਆਂ ਤਾਂ ਕੀ ਸਿਨੇਮਾ ਘਰਾਂ ਨੂੰ ਬੰਦ ਕਰਨ ਦੀ ਨੌਬਤ ਆ ਸਕਦੀ ਹੈ?

ਕੀ ਸਿਨੇਮਾ ਘਰਾਂ ਦੀ ਥਾਂ ਓਟੀਟੀ ਲੈ ਸਕੇਗਾ, ਜਾਣੋ ਲੋਕਾਂ ਦੀ ਰਾਇ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)